ਇਸ਼ਕ ਪੈਂਡੇ ਨੇ ਡਾਢੇ ਔਖੇ

ਇਸ਼ਕ ਪੈਂਡੇ ਨੇ ਡਾਢੇ ਔਖੇ ,ਜਾਨ ਤਲੀ ਰੱਖ
ਆਉਣਾ ਪੈਂਦਾ ,
ਇਸ਼ਕ ਦੀ ਛਾਵੇ ਬਹਿਣ ਲਈ, ਆਪਣਾ ਆਪ
ਗੁਆਉਣਾ ਪੈਂਦਾ .
ਓਥੇ ਤੇਰੀ ਨਾ ਮੇਰੀ ਚੱਲਣੀ ,ਹਰ ਪਲ ਇਸ਼ਕ
ਨੇ ਕਰਨਾ ਹੈ ਦਿਲ ਛਲਣੀ,
ਬਿਨ ਸੁਤਿਆ ਹੀ ਲੰਘ ਜਾਣਿਆ ਰਾਤਾਂ ,ਸੀਨੇ
ਹਿਜ਼ਰ ਦੀ ਅੱਗ ਹੈ ਬ੍ਲ੍ਣੀ...
ਇਸ਼ਕ ਦੀ ਛਾਵੇ ਬਹਿਣ ਲਈ, ਆਪਣਾ ਆਪ
ਗੁਆਉਣਾ ਪੈਂਦਾ ……
ਇਸ਼ਕ ਪੈਂਡੇ ਨੇ ਡਾਢੇ ਔਖੇ ,ਜਾਨ ਤਲੀ ਰੱਖ
ਆਉਣਾ ਪੈਂਦਾ ……….

by unknown
 
Top