ਯਾਦਾਂ ਤੇਰੀਆਂ

*Sandeep*

Mast malang
ਵਾਵਾਂ ਦੇ ਕਿਹਨੇ ਕਸੀਆਂ ਨੇ ਬੇੜ੍ਹੀਆ
ਚੰਦਰੀਆਂ ਇਹ ਰੁੱਤਾਂ ਨੇ ਕਿਹੜੀਆਂ
ਭਰੀਆਂ ਸੱਟਾਂ ਆਣ ਕਿਹਣੇ ਚੇੜ੍ਹੀਆਂ
ਬੇ ਅਸਰ ਨੇ ਹੌਈਆਂ ਮਿਰਚਾਂ ਫੇਰੀਆਂ
ਆਣ ਯਾਦਾਂ ਤੇਰੀਆਂ ਕਿਸੇ ਨੇ ਛੇੜੀਆਂ
ਮਲੂਕ ਜਿੰਦਾ ਬੇਰਹਮੀ ਨਾਲ ਦੇੜ੍ਹੀਆਂ ................................ਦਿਲਪ੍ਰੀਤ​
 
Top