ਮਿੱਟੀ ਚ ਮਿਲਾਦੂ ਤੇਰੀ ਆਕੜ ਨੂੰ ਜੱਟ ਨੀ

dhami_preet

Member
ਭੋਲੇ ਭਾਲੇ ਆਸਕਾ ਦੇ ਦਿਲ ਰਹੀ ਪੱਟਦੀ,

ਅੱਤ ਦੇ ਸਿਕਾਰੀਆ ਤੋ ਫਿਰਦੀ ਏ ਬੱਚਦੀ,,,,,,,

ਆ ਸਾਹਮਣੇ ਮਿਲਾ ਗੱਭਰੂ ਨਾਲ ਅੱਖ ਨੀ,

ਮਿੱਟੀ ਚ ਮਿਲਾਦੂ ਤੇਰੀ ਆਕੜ ਨੂੰ "ਜੱਟ" ਨੀ......
 
Top