ਮਹਿਫਲ ਵਿਚ

ਪਰੇ ਜੋ ਓਹਨਾ ਤੋ ਪਰੇ ਬੈਠੇ ਨੇ
ਕਹਿ ਦਿਓ ਓਹਨਾ ਨੂ ਕੀ ਅਸੀਂ ਓਹਨਾ ਤੇ ਮਰੇ ਬੈਠੇ ਹਾ
ਇਹ ਤੇ ਆਪਣੀ ਆਪਣੀ ਚਾਹਤ ਏ
ਵਰਨਾ ਦੇਵ ਮਹਿਫਲ ਵਿਚ ਓਹਨਾ ਤੋ ਵੀ ਖਰੇ ਬੈਠੇ ਨੇ
______________ਦੇਵ ਗਿੱਲ_____________
 
Top