ਕਿੰਨੀ ਅਜੀਬ ਹੈ ਦੁਨਿਆ

ਗੱਲ ਇਨਸਾਫ਼ ਦੀ ਕਹਿ ਦਿਓ ਤਾ ਸਭ ਨੂ ਬੁਰੀ ਲਗਦੀ ਹੈ,
ਸਾਫ਼ ਗੱਲ ਕਹਿ ਦਿਓ ਤਾ ਫੇਰ ਕਲੇਜੇ ਤੇ ਛੁਰੀ ਚਲਦੀ ਹੈ ,
ਕਿੰਨੀ ਅਜੀਬ ਹੈ ਦੁਨਿਆ ਕਿੰਨੇ ਅਜੀਬ ਨੇ ਲੋਕ ਇਹ ,
ਗੱਲ ਝੂਠੀ ਕਰੋ ਤਾ ਦੇਵ ਫੇਰ ਸਭ ਨੂ ਚੰਗੀ ਲਗਦੀ ਹੈ ,
___________ਦੇਵ ਗਿੱਲ______________
 

Arun Bhardwaj

-->> Rule-Breaker <<--
smiley32.gif
smiley32.gif
smiley32.gif
smiley32.gif
 
Top