ਬੇਬੇ, ਬਾਪੂ, ਵੀਰਾ, ਮੈਂ ਤੇ ਨਿੱਕੀ ਭੈਣ

→ ✰ Dead . UnP ✰ ←

→ Pendu ✰ ←
Staff member
ਬੱਚਾ :- ਬਾਪੂ, ਕੀ ਅਸੀਂ ਹਮੇਸ਼ਾ 5ਜਣੇ ਹੀ ਰਹਾਂਗੇ ? ਬੇਬੇ, ਬਾਪੂ,
ਵੀਰਾ, ਮੈਂ ਤੇ ਨਿੱਕੀ ਭੈਣ !!

ਬਾਪੂ :- ਨਹੀਂ ਪੁੱਤ, ਜਦੋਂ ਤੇਰਾ ਵਿਆਹ ਹੋ ਜਾਏਗਾ ਤਾਂ ਅਸੀਂ 6 ਹੋ ਜਾਵਾਂਗੇ।

ਬੱਚਾ :- ਫੇਰ ਭੈਣ ਦਾ ਵਿਆਹ ਹੋ ਜਾਏਗਾ ਅਸੀਂ ਫੇਰ ਤੋਂ 5
ਹੋਜਾਵਾਂਗੇ।

ਬਾਪੂ :- ਨਹੀਂ ਪੁੱਤ, ਫੇਰ ਤੇਰਾ ਮੁੰਡਾ ਹੋ ਜਾਏਗਾ ਅਸੀਂ ਫੇਰ ਤੋਂ 6 ਹੋ
ਜਾਵਾਂਗੇ ,


ਬੱਚਾ:- ਫੇਰ ਤੁਸੀਂ ਸਵਰਗ ਸਿਧਾਰ ਜਾਓਗੇ ਅਸੀਂ ਫੇਰ ਤੋਂ 5 ਹੋ
ਜਾਵਾਂਗੇ।

ਬਾਪੂ :- ਦਿਮਾਗ ਨਾ ਖਾ ਓਏ,,,,,,, ਸੌਂ ਜਾ ਚੁੱਪ ਕਰ _ke
:p

Joke ta nahi ik sachayi v aa patta nai c kitte post karah :thinking
 
Top