ਦੋਨੋ ਤਰਾਂ ਦੇ ਇਨਸਾਨ "ਕਲਸੀ" ਜਿੰਦਗੀ 'ਚ ਫੇਲ ਹੋ ਜਾਂਦੇ ਨੇ___ ਇਕ ਓਹ ਜੋ ਸੋਚਦੇ ਨੇਂ ਪਰ ਕਰਦੇ ਨਹੀਂ__ ਦੂਜੇ ਓਹ ਜੋ ਕਰਦੇ ਨੇਂ ਪਰ ਸੋਚਦੇ ਨਹੀਂ !!