ਗਿਲਾ ਸ਼ਿਕਵਾ

Arun Bhardwaj

-->> Rule-Breaker <<--
ਹੁਣ ਕੋਈ ਵੀ ਗਿਲਾ ਸ਼ਿਕਵਾ ਨਹੀ ਕਰਦਾ ਮੈਂ ਆਪਣੇ ਬੇਗਾਨਿਆ ਨੂੰ

ਜਦੋ ਦਾ ਮੇਰਾ ਪਰਛਾਵਾ ਮੈਨੂੰ ਓਪਰਾ ਓਪਰਾ ਜਿਹਾ ਲੱਗਦਾ ''ਲਾਲੀ''

ਲਾਲੀ ਅੱਪਰਾ

hun koi vi gila shikva nhi karda main apne beganeya nu

jdo da mera parchhava mainu opra opra jeha laggda lally

Lally Apra......
 
Top