Yaar Punjabi
Prime VIP
ਪਿਆਰ ਕੀ ਹੁੰਦਾ.... ??????? ਪਿਆਰ ਓਹ
ਹੁੰਦਾ ਜਦ ਮਾਂ ਪਿਆਰ ਨਾਲ ਤੁਹਾਡਾ ਮੱਥਾ ਚੂੰਮੇ ...
ਪਿਆਰ ਓਹ ਹੁੰਦਾ ਜਦ ਪਿਓ .. ਫਿਕਰ ਕਰੇ ਜਦ
ਤੁਸੀਂ ਘਰ
... ਨਾ ਪਹੁੰਚੌ.. ਪਿਆਰ ਓਹ ਹੁੰਦਾ ਜਦ ਭੈਣ ਕੰਮ ਕਰਨ
ਤੋਂ ਬਾਦ ਕਹੇ .."ਜਦ ਮੈ ਚਲੀ ਗਈ
... ਫੇਰ ਕੋਣ ਕਰੁ ਤੇਰੇ ਕੰਮ" .. ... ਪਿਆਰ ਓਹ
ਹੁੰਦਾ ਜਦ ਵੱਡਾ ਭਰਾ ਕਹੇ ਤੇਨੂੰ ਪਸੰਦ ਆ ਤਾ ਰੱਖ
ਲਾ ਮੈ
ਹੋਰ ਲੈ ਲਓ ... ਪਿਆਰ ਓਹ ਹੁੰਦਾ ਜਦ
ਛੋਟਾ ਭਰਾ ਕਹੇ ਆਹ ਦੇਖ , ਸਹੋਣਾ ਹਨਾ ..ਇੱਕ
ਤੇਰਾ ਇੱਕ ਮੇਰਾ....!!
https://www.facebook.com/photo.php?...21194981326207&type=1&relevant_count=1&ref=nf