ਸ਼ੇਅਰ ਦੇ ਲਫ਼ਜ਼ ਅਪਣੇ ਆਪ ਆ ਜਾਂਦੇ

→ ✰ Dead . UnP ✰ ←

→ Pendu ✰ ←
Staff member
"ਸ਼ੇਅਰ ਦੇ ਲਫ਼ਜ਼ ਅਪਣੇ ਆਪ ਆ ਜਾਂਦੇ ਨੇ ਕਾਗਜ਼ ਤੇ

ਜਦ ਵੀ ਮੇਰਿਆਂ ਹੋਠਾਂ ਤੇ ਉਸ ਦਾ ਨਾਮ ਹੁੰਦਾ ਹੈ

ਚੁਰਾਉਂਦੀ ਤਾਂ ਹੈ ਕੋਈ ਹੋਰ ਆ ਕੇ ਨੀਂਦ ਰਾਤਾਂ ਦੀ

ਇਹ ਸੁਪਨਾ ਤਾਂ ਵਿਚਾਰਾ ਮੁਫ਼ਤ ਵਿਚ ਬਦਨਾਮ ਹੁੰਦਾ .....!"

_________
Raj Sidhu
 
Top