ਸਾਡੇ ਵੱਲ ਗੈਰਾਂ ਵਾਲੀ

saandhu

Member
ਸਾਡੇ ਵੱਲ ਗੈਰਾਂ ਵਾਲੀ ਇਹ ਤੂੰ ਤਕ ਤਾਂ ਛੱਡ ਕੇ ਵੇਖ,
ਲਗ ਗੈਰਾਂ ਪਿੱਛੇ ਕਰਦਾਂ ਜੋ ਬਕ-ਬਕ ਤਾਂ ਛੱਡ ਕੇ ਵੇਖ,
ਹੋ ਜਾਊਗੀ ਸਵਰਗ ਤੋਂ ਹਸੀਨ ਜ਼ਿਦਗੀ,
ਬੱਬੀ ਦੀ ਮੁਹੱਬਤ ਤੇ ਕਰਨਾ ਛੱਕ ਤਾਂ ਛੱਡ ਕੇ ਵੇਖ!!!!!
 
Last edited by a moderator:
Top