ਕੁਦਰਤ ਦਾ ਏਹ ਅਸੂਲ

ਜੇ ਕੋਈ ਤੁਹਾਡੇ ਦਿਲ ਨੂੰ ਦੁੱਖ ਦੇਵੇ ਤਾ ਓਹਦਾ ਬੁਰਾ ਨਾ ਮਨਾਉਣਾ,

ਕਿਉਕਿ ਕੁਦਰਤ ਦਾ ਏਹ ਅਸੂਲ ਹੈ ਕਿ ਜਿਸ ਰੁੱਖ ਤੇ ਸਭ ਤੋ ਵੱਧ ਮਿੱਠੇ ਫਲ ਲੱਗਦੇ ਨੇ,ਓਸੇ ਨੂੰ ਸਭ ਤੋ ਜਿਆਦਾ ਪੱਥਰ ਪੈਦੇ ਨੇ
 
Top