ਜਿੰਦਗੀ ਦੇ ਖੇਤ

ਗਲ ਤੋਂ ਪੰਜਾਲੀ ਲਾਹ ਲਵਾ
ਥੋੜਾ ਜਿਹਾ ਸਾਹ ਲਵਾ
ਜਿੰਦਗੀ ਦੇ ਖੇਤ ਨੂ
ਹੋਰ ਕਿੰਨਾ ਕੁ ਵਾਹ ਲਵਾ
 
Top