ਮੈਨੂੰ ਕਹਿਦੀ ਸੀ ਤੇਰੀ ਹਾ ਮੈ ਮੋਤ ਚਾਹੇ ਆ ਜਾਵੇ,
ਭਰਪੂਰ ਦੀਵਾਨੇ ਦੇ ਨਾ ਵਾਜੋ ਹੋਰ ਨਾ ਮੂੰਹ ਆਵੇ,
ਬੱਸ ਅੱਡੇ ਤੇ ਕੱਲ ਮੈ ਵੇਖੀ ਲਾਲ ਸੂਟ ਬੜਾ ਭਾਵੇ,
ਮਗਰ ਪਰਹਾਉਣੇ ਦੇ ਅੰਬ ਚੂਪਦੀ ਜਾਵੇ.