[♥] ਯਾਰਾ ਦੀਆ ਯਾਰੀਆ

[♥] ਯਾਰਾ ਦੀਆ
ਯਾਰੀਆ, ਕੋਈ ਖੋਜ਼
ਨਹੀ ਹੁੰਦੀਆ,[♥]
[♥] ਇਹ ਜਣੇ ਖਣੇ ਨਾਲ,
ਹਰ ਰੋਜ਼ ਨਹੀ ਹੁੰਦੀਆ,
[♥]
[♥]

ਆਪਣੀ ਜਿੰਦਗੀ ਵਿੱਚ
ਮੇਰੀ ਮੋਜ਼ੁਦਗੀ ਫਜੂਲ
ਨਾ ਸਮਝੀ ,[♥]
[♥] ਕਿਉਕੀ ਪੱਲਕਾ,
ਕਦੀ ਅੱਖਾ ਤੇ ਬੌਜ਼
ਨਹੀ ਹੁੰਦੀਆ,[♥]

[♥] Dhaliwal Hardeep [ ♥ ]
 
Top