ਮਿੱਟੀ ਦਾ ਜਿਸਮ ਲੈ ਕੇ ਪਾਣੀ ਦੇ ਘਰ ਵਿੱਚ ਹਾਂ
ਮੰਜ਼ਿਲ ਹੈ ਮੌਤ ਮੇਰੀ, ਹਰ ਪਲ ਸਫਰ ਵਿੱਚ ਹਾਂ
ਹੋਵੇਗਾ ਕਤਲ ਮੇਰਾ ਇਹ ਤਾਂ ਪਤਾ ਹੈ ਮੈਂਨੂੰ
ਪਰ ਨਹੀ ਖਬਰ ਕਿ ਕਿਸ ਕਿਸ ਦੀ ਨਜ਼ਰ ਵਿੱਚ ਹਾਂ
ਮੰਜ਼ਿਲ ਹੈ ਮੌਤ ਮੇਰੀ, ਹਰ ਪਲ ਸਫਰ ਵਿੱਚ ਹਾਂ
ਹੋਵੇਗਾ ਕਤਲ ਮੇਰਾ ਇਹ ਤਾਂ ਪਤਾ ਹੈ ਮੈਂਨੂੰ
ਪਰ ਨਹੀ ਖਬਰ ਕਿ ਕਿਸ ਕਿਸ ਦੀ ਨਜ਼ਰ ਵਿੱਚ ਹਾਂ
_________
Unknown
Unknown