ਸੋਹਣੀਆ ਸ਼ਕਲਾ ............

ਜਿਸ ਦਿਨ ਦਾ ਤੂੰ ਸੁਪਨਿਆ ਵਿੱਚ ਆਉਣਾ ਛੱਡ ਦਿੱਤਾ..
ਸੋਹ ਰੱਬ ਦੀ ਅਸੀ ਉਸ ਦਿਨ ਦਾ ਸੋਣਾ ਹੀ ਛੱਡ ਦਿੱਤਾ..
ਜੋ ਵੀ ਯਾਦ ਕਰਦੇ ਨੇ ਤੇਰੇ ਨਾਲ ਹੋਈਆ ਮੁਲਾਕਾਤਾ ਨੂੰ..
ਅਸੀ ਉਹਨਾ ਯਾਰਾ ਨਾਲ ਹੱਥ ਮਿਲਾਉਣਾ ਹੀ ਛੱਡ ਦਿੱਤਾ..
ਅੱਜ - ਕੱਲ ਗੈਰ ਹੀ ਨਿਭਾਉਦੇ ਨੇ ਯਾਰੀ ..
ਹੁਣ ਅਸੀ ਅਪਣਿਆ ਨੂੰ ਸਤਾਉਣਾ ਹੀ ਛੱਡ ਦਿੱਤਾ..
ਮੇਰੀ ਮਹਿਬੂਬਾ ਦੇ ਧੋਖੇ ਨੇ ਪਿਆਰ ਦਾ ਅਰਥ ਐਸਾ ਸਮਝਾਇਆ..
"ਜਗਪਾਲ" ਨੇ ਸੋਹਣੀਆ ਸ਼ਕਲਾ ਵਾਲਿਆ ਨਾਲ ਪਿਆਰ ਪਾਉਣਾ ਹੀ ਛੱਡ ਦਿੱਤਾ.............ਜਗਪਾਲ
 
Top