ਗੱਡੀਆਂ ਦੇ ਘਰ ਵਣਜਾਰਿਆ ਦੇ ਹੁੰਦੇ ਨੇ

→ ✰ Dead . UnP ✰ ←

→ Pendu ✰ ←
Staff member
ਰਾਤੀ ਜੇਹੜੇ ਜਾਹਦੇ ੳਹ ਤਾਰਿਆਂ ਦੇ ਹੁੰਦੇ ਨੇ
ਗੱਡੀਆਂ ਦੇ ਘਰ ਵਣਜਾਰਿਆ ਦੇ ਹੁੰਦੇ ਨੇ


ਚੰਗੇ ਮਾੜੇ ਦਿਨ ਬੀਬਾ ਸਾਰਿਆ ਦੇ ਹੁੰਦੇ ਨੇ
ਆਸ਼ਿਕਾਂ ਦੇ ਬੋਲ ਤਾਂ ਇਸ਼ਾਰਿਆਂ ਦੇ ਹੁੰਦੇ ਨੇ

__________
Unknown
 
Top