ਪਿਆਰ ਦੀ ਕਦਰ ਘਟ ਗਈ

→ ✰ Dead . UnP ✰ ←

→ Pendu ✰ ←
Staff member
ਪਿਆਰ ਦੀ ਕਦਰ ਘਟ ਗਈ ਕਿਉ ਜੋ
ਨਿਭਾਉਣਾ ਸੌਖਾ ਨਹੀ ਹੁੰਦਾ,
ਜਿਸਮਾ ਦੀ ਭੁੱਖ ਵਧ ਗਈ ਕਿਉਕੇ ਇਹ
ਪਾਉਣਾ ਔਖਾ ਨਹੀ ਹੁੰਦਾ,
ਵਧੀ ਏ ਗਿਣਤੀ ਬੇਪਰਵਾਹਾ ਦੀ ਵਿਚ
ਬਜ਼ਾਰਾ ਦੇ,ਇੱਕ ਵਾਰ ਮਿਲਕੇ
ਭੁਲਾਉਣਾ ਸੌਖਾ ਨਹੀ ਹੁੰਦਾ,
ਅਸੀਂ ਵੀ ਦੇਖ ਲੇਆ ਦਿਲ ਅਜਮਾ ਕੇ,ਇੱਕ ਵਾਰ
ਗਵਾ ਕੇ ਮੁੜ ਵਾਪਿਸ ਲਿਆਉਣਾ ਸੌਖਾ ਨਹੀ ਹੁੰਦਾ



_________
UnKnown
 
ਜਿਸਮਾ ਦੀ ਭੁੱਖ ਵਧ ਗਈ ਕਿਉਕੇ ਇਹ
ਪਾਉਣਾ ਔਖਾ ਨਹੀ ਹੁੰਦਾ,

very nice veer
jeaunda reh
 
Top