ਛੱਡ ਤੇਰਾ ਯਾਰ ਕੀ ਏ ਹੋਣ ਪੈਸੇ ਨੂੰ ਸਲਾਮਾ....

ਛੱਡ ਤੇਰਾ ਯਾਰ ਕੀ ਏ ਹੋਣ ਪੈਸੇ ਨੂੰ ਸਲਾਮਾ..
ਜਿਸਦੇ ਕੋਲ ਪੈਸਾ ਉਸਦੀ ਬੱਲੇ - ਬੱਲੇ ਆ..
ਤੇਰੇ ਕੋਲ ਪੈਸਾ ਹੈ ਨਹੀ ਤੇਰੀ ਥੱਲੇ - ਥੱਲੇ ਆ..
ਉਹ ਪਾਉਦੇ ਜੀਨਾ ਪਾਉਦਾ ਤੂੰ ਹੈ ਪਜਾਮਾ..
ਛੱਡ ਤੇਰਾ ਯਾਰ ਕੀ ਏ ਹੋਣ ਪੈਸੇ ਨੂੰ ਸਲਾਮਾ..

ਤੈਨੂੰ ਕਹਿੰਦੇ ੳਏ ਉਹਨੂੰ ਕਹਿੰਦੇ ਭਾਜੀ ਆ..
ਉਹਨੇ ਦਿੱਤੀ ਮਾਇਆ ਤਾਇਉ ਸਭ ਰਾਜੀ ਨੇ..
ਪੈਸੇ ਵਾਲੇ ਨੂੰ ਹੀ ਸਭ ਇਹ ਮਿੱਠੀਆ ਜੁਬਾਨਾ..
ਛੱਡ ਤੇਰਾ ਯਾਰ ਕੀ ਏ ਹੋਣ ਪੈਸੇ ਨੂੰ ਸਲਾਮਾ..

ਤੇਰੇ ਤਾ "ਜਗਪਾਲ" ਬੱਸ ਲੇਖ ਹੀ ਮਾੜੇ ਨੇ..
ਤੇਰੇ ਚੰਗੇ ਦਿਨਾ ਵਾਲੇ ਤਾ ਰੱਬ ਨੇ ਵਰਕੇ ਹੀ ਪਾੜੇ ਨੇ..
ਪੈਸੇ ਵਾਲੇ ਨੂੰ ਹੀ ਹੁਣ ਸਭ ਕਰਦੇ ਸਲਾਮਾ..
ਛੱਡ ਤੇਰਾ ਯਾਰ ਕੀ ਏ ਹੋਣ ਪੈਸੇ ਨੂੰ ਸਲਾਮਾ..............................ਜਗਪਾਲ
 
Top