ਖਰਚਾ

ਉਂਝ ਤਾਂ ਤੂੰ ਪਿਆਰ 'ਚ ਭਾਵੇਂ ਨਿਕਲੀ ਏ ਬੇਵਫਾ
ਪਰ ਅਣਜਾਣੇ ਵਿੱਚ ਤੂੰ ਥੋੜੀ ਵਫਾ ਕਮਾ ਗਈ ਏ
ਫਿਰ ਕਿ ਹੋਇਆ ਜੇ ਤੂੰ ਆਪ ਛੱਡ ਕੇ ਚਲੀ ਗਈ
ਪਰ ਪਿੰਦਰ ਦੀ ਦਾਰੂ ਨਾਲ ਯਾਰੀ ਪਵਾ ਗਈ ਏ
ਜਦ ਤੂੰ ਮੇਰੀ ਸੀ ਤਾ ਰਿਹਾ ਸਾਨੂੰ ਤੇਰੀ CALL ਦਾ ਖਰਚਾ:phone
ਹੁਣ ਮੈਨੂੰ ਛੱਡ ਕੇ ਤੂੰ ...........TapFoot...................
......:gulp..... ਦਾਰੂ ਦਾ ਖਰਚਾ ਵੀ ਖੜਾ ਕਰਾ ਗਈ ਏ...:ttw
 
Top