ਦੋਸਤੋ ਸੋਹਣੀ ਸੂਰਤ ਆਖਰ ਧੋਖੇਬਾਜ ਜੀ ਹੁੰਦੀ ਆ.....

ਸੋਹਣੀ ਸੂਰਤ ਲੁੱਟ ਕੇ ਲੈ ਗਈ ਯਾਰਾਂ ਨੂੰ..
"ਜਗਪਾਲ" ਵਰਗੇ ਕਈ ਦਿਲਦਾਰਾ ਨੂੰ..
ਕੁ੍ੜੀਆ ਪਿੱਛੇ ਲੱਗ ਕੇ ਜਿੰਦ ਬਰਬਾਦ ਹੀ ਹੁੰਦੀ ਆ..
ਦੋਸਤੋ ਸੋਹਣੀ ਸੂਰਤ ਆਖਰ ਧੋਖੇਬਾਜ ਜੀ ਹੁੰਦੀ ਆ..........................ਜਗਪਾਲ
 
Top