ਹਰ ਮੁਸ਼ਕਿਲ ਤੋਂ ਰੱਬ ਬਚਾਵੇ

ਜਦੋ ਨਜ਼ਰ ਮੇਰੀ ਬਾਂਹ ਤੇ ਜਾਵੇ,
Jado Nazar Meri Baa Te Jave,

ਦਿੱਤਾ ਕੜਾ ਤੇਰਾ ਨਜ਼ਰੀ ਆਵੇ,
Dita Kadda Tera Najri Ave,

ਕੜੇ ਦੇ ਉੱਤੇ ਨਾਮ ਗੁਰਾਂ ਦਾ,
Kadde De Utte Naam Gura Da,

ਹਰ ਮੁਸ਼ਕਿਲ ਤੋਂ ਰੱਬ ਬਚਾਵੇ....
Har Mushkil Ton Rab Bachave,,,,,,,,,,,
 
Top