ਨਾ ਰੁੱਸਿਆ ਕਰ ਤੰ ਇੰਝ ਸੱਜਨਾ

VIP_FAKEER

ਅਣਖੀਲਾ ਪ
ਨਾ ਰੁੱਸਿਆ ਕਰ ਤੰ ਇੰਝ ਸੱਜਨਾ...

ਤੇਰੇ ਨਾਲ ਹੀ ਤਾ ਨੇ ਸਾਡੀਆ ਬਹਾਰਾ...


ਜਿਵੇ ਧਾਂਗਾ ਹੁੰਦਾ ਹੈ ਕਿਸੇ ਸੂਈ ਅੰਦਰ...

ਇਵੇ ਹੀ ਮੇਰੇ ਸਾਹਾ ਦੇ ਨੇੜੇ ਆ ਤੂੰ ਯਾਰਾ...​
 
Top