ਸੰਤ ਸਿਪਾਹੀ

→ ✰ Dead . UnP ✰ ←

→ Pendu ✰ ←
Staff member
ਪਿਉ ਦਾ ਫਿਕਰ ਨਹੀ ਪੁੱਤਰਾ ਜੇ ਮਰਦਾ ਮਰਜੇ ਪੈਸੇ ਨਾ ਕਰਜੇ,,,

ਧੀਆਂ ਸ਼ਰਮਾ ਵੇਚ ਰਹੀਆ ਨਾ ਸਿਰ ਜਾਏ ਢਕਿਆ ਰਹੇ ਨਾ ਪਰਦੇ,,,

ਨਸ਼ੇ ਤੇ ਜਿਸਮ-ਫਰੌਸ਼ੀ ਦਾ ਥਾ ਥਾ ਲੱਗਿਆ ਪਿਆ ਏ ਮੇਲਾ,,,

ਮੁੜਿਆ ਸੰਤ ਸਿਪਾਹੀਆ ਵੇ ਆਇਆ ਘੌਰ ਕਲਯੁਗ ਦਾ ਵੇਲਾ,,,

ਸਾਧ ਲੁੱਟ ਰਹੇ ਲੌਕਾ ਨੂੰ ਗੁ੍ਰੂ ਨੂੰ ਲੁੱਟ ਰਿਹਾ ਏ ਚੇਲਾ

_______
Unknown​

No Comments If U Like Just Hit The Thankz Button
 
Top