ਮੇਰੀ ਜ਼ਿੰਦਗੀ ਨਾਲ ਖੇਡਣਾ ਤਾਂ ਹਰੇਕ ਦਾ ਸ਼ੌਂਕ ਬਣ ਗਿਆ ਹੈ . . . . ਕਾਸ਼ ਮੈਂ ਖਿਡੋਨਾ ਬਣ ਕੇ ਵਿਕਿਆ ਹੁੰਦਾ ਤਾਂ ਕਿਸੇ ਇੱਕ ਦਾ ਹੋ ਜਾਂਦਾ.....