ਵੇ ਸਾਨੂੰ ਥੌੜਾ ਰੌ ਲੈਣ ਦੇ

→ ✰ Dead . UnP ✰ ←

→ Pendu ✰ ←
Staff member
ਸਾਨੂੰ ਛੱਡ ਜਾ ਇਕੱਲੇ, ਵੇ ਸਾਨੂੰ ਥੌੜਾ ਰੌ ਲੈਣ ਦੇ,

ਸ਼ਾਇਦ ਆ ਜਾਵੇ ਤੇਰਾ ਸੁਪਨਾ ਥੌੜਾ ਸੌ ਲੈਣ ਦੇ,

ਜ਼ਿੰਦਗੀ ਤਾਂ ਤੇਰੇ ਪਿਆਰ ਬਿਨ ਕੱਟਣੀ, ਸਾਨੂੰ ਸੁਪਨੇ ਵਿੱਚ ਤੇਂ ਤੇਰਾ ਹੌ ਲੈਣ ਦੇ...:


________
JOt KAur
 
Top