ਇਸ਼ਕ ਦਾ ਮੈਥ (ਹਿਸਾਬ )

Arun Bhardwaj

-->> Rule-Breaker <<--
ਇਹ ਇਸ਼ਕ ਦਾ ਮੈਥ (ਹਿਸਾਬ ) ਵੀ ਕਿੰਨਾ ਅਨੋਖਾ ਹੈ

ਇਕ ਓਹ ਹੈ ਅਤੇ ਇਕ ਮੈਂ ਹਾ
ਓਹ ਮੇਰੇ ਤੇ ਉਸ ਵਿਚ ਮੈਂ ਹਾ

ਲਾਲੀ ਇਕ ਤੇ ਇਕ ਜੋੜ੍ਹਕੇ ਬਣਨੇ ਸੀ ਦੋ
ਪਰ 'ਰੱਬ ਦੀ ਮਰਜ਼ੀ' ਫਿਰ ਇਕ ਗਏ ਹੋ

sache ishk da maith 1+1 =1

eh ishk da maith vi kinna ankokh hai

ik oh hai ate ikk main haa
oh mere te uss vich main haa

Lally ik te ik jodhke ban'ne si do
par 'rabb di marzi' fir ikk gaey ho

write by.....Lally Apra......

 
Top