ਮੇਰਾ ਰੱਬ ਜਾਨਦਾ

minder

Member
ਕੌਣ ਕਿਸ ਦਾ ਸਾਤਕਾਰ ਕਰਦਾ ਹੈ ਮੇਰਾ ਰੱਬ ਜਾਨਦਾ ਹੈ.
ਕੌਣ ਕਿਸ ਨੂੰ ਪਿਆਰ ਕਰਦਾ ਹੈ ਮੇਰਾ ਰੱਬ ਜਾਨਦਾ ਹੈ
ਕਿ ਤੇਰੀ ਮੇਨੂੰ ਪਿਆਰ ਕਾਰਨਾ ਵੀ ਮਜਬੁਰੀ ਹੈ,ਮੇਰਾ ਰੱਬ ਜਾਨਦਾ ਹੈ.
ਮੈ ਤਾ ਤੇਨੂੰ ਜਨਮੋ-ਜਨਮ ਦਾ ਪਯਾਰ ਕਾਰਦਾ ਹਾ,ਬਸ ਮੈ ਜਾਨਦਾ,ਮੇਰਾ ਰੱਬ ਜਾਨਦਾ ਹੈ.
 
Top