ਸਾਹਾਂ ਦੇ ਹਾਣੀਆਂ

Arun Bhardwaj

-->> Rule-Breaker <<--
ਅਸੀਂ ਅੰਬਰ ਚੋ ਜਖਮੀ ਹੋਕੇ ਡਿੱਗਦੇ ਹੋਏ ਪਰਿੰਦੇ ਆ

ਅਸੀਂ ਕੀ ਦੱਸੀਏ ਆਪਣੀ ਕੀਤੀ ਤੇ ਹੋਏ ਸ਼ਰਮਿੰਦੇ ਆ


ਅੱਜ ਨਜ਼ਰਾ ਫੇਰ ਲਈਆਂ ਸਾਹਾਂ ਦੇ ਹਾਣੀਆਂ ਨੇ ਲਾਲੀ


ਕਿਥੇ ਕਿਥੇ ਖਰਚਿਆ ਹਰ ਸਾਹ,ਪੂਰਾ ਲੇਖਾ ਦਿੰਦੇ ਆ


written by.....Lally Apra..........
 
Top