ਅਸੀ ਤੈਨੂੰ ਪਿਆਰ ਕਰਦੇ ਹਾਂ

→ ✰ Dead . UnP ✰ ←

→ Pendu ✰ ←
Staff member
ਤਾਰੇ ਗਿਣ ਗਿਣ ਤੇਰਾ ਇੰਤਜਾਰ ਕਰਦੇ ਹਾਂ

ਸੁਪਨਿਆ ਵਿੱਚ ਤੇਰਾ ਦੀਦਾਰ ਕਰਦੇ ਹਾਂ

ਜਿੰਦਗੀ ਛੱਡ ਸਕਦੇ ਹਾਂ ਪਰ ਤੈਨੂੰ ਨਹੀ

ਕਿਉ ਕੇ ਜਿੰਦਗੀ ਤੋ ਜਿਆਦਾ ਅਸੀ ਤੈਨੂੰ ਪਿਆਰ ਕਰਦੇ ਹਾਂ





_________
Unknown
 
Top