ਚੰਗੇ ਨੇਕ ਨਸੀਬ

ਚੰਗੇ ਨੇਕ ਨਸੀਬ ਜੇ ਹੋਣ ਮਿਲਦੇ ਸੱਜਣ ਪਿਆਰੇ
ਬੇਲੀਆ ਬਿਨਾਂ ਮਲਾਹ ਦੇ ਬੇੜੀ ਲਗਦੀ ਨਈ ਕਿਨਾਰੇ
ਚੰਗਿਆਂ ਦੇ ਲੜ ਲੱਗਜਾ ਤੈਨੂੰ ਪਿਆਰ ਕਰਨਗੇ ਸਾਰੇ
ਕੁੱਤੇ ਦੇ ਗਲ ਪਟਾ ਹੋਵੇ ਤਾਂ ਵੱਟਾ ਕੋਈ ਨਾ ਮਾਰੇ
 
Top