ਬੋਲ ਉਸਤਾਦ ਨੁਸਰਤ ਫ਼ਤੇਹ ਅਲੀ ਖਾਨ ਸਾਹਿਬ

ਸੱਜਣਾਂ ਦੀ ਕਰਮ ਨਿਵਾਜ਼ੀ ਏ ਕੰਧ ਪਿਆਰ ਦੀ ਉੱਸਰਨ ਡਈ ਹੋਈ ਏ
ਇਹ ਜੱਗ ਲਾਹ ਛਡਦਾ ਮੁੱਦਤਾਂ ਦੀ ਲੱਜ ਯਾਰ ਦੇ ਰੱਖਿਆਂ ਰਹੀ ਹੋਈ ਏ........
 
Top