ਹੁਣ ਦੇਖ ਤਸਵੀਰਾਂ ਦਿਲ ਨਹੀ ਭਰਦਾ

→ ✰ Dead . UnP ✰ ←

→ Pendu ✰ ←
Staff member
ਆ ਮਿਲ ਜਾ ਗਲ ਨਾਲ ਲੱਗ ਕੇ ਤੂੰ

ਹੁਣ ਯਾਦਾਂ ਤੇਰੀਆਂ ਨਾਲ ਨਹੀ ਸਰਦਾ

ਤੈਨੂੰ ਕੋਲ ਬਿਠਾ ਕੇ ਤੱਕਣਾ ਏ

ਹੁਣ ਦੇਖ ਤਸਵੀਰਾਂ ਦਿਲ ਨਹੀ ਭਰਦਾ



_________
Unknown
 
Top