ਗਰੀਬ

Arun Bhardwaj

-->> Rule-Breaker <<--
ਦਿਲ ਦੇ ਬਾਜਾਰ ਚ ਅਸੀਂ ਸਭ ਤੋਂ ਗਰੀਬ ਹਾਂ,

ਖਾਬਾਂ ਦੀ ਦੁਨੀਆ ਵਿੱਚ ਅਸੀਂ ਇੱਕੋ ਬਦਨਸੀਬ ਹਾਂ

ਉਹਨਾ ਕੋਲ ਸਾਡੇ ਲਈ ਵਕਤ ਵੀ ਨਹੀਂ,

ਤੇ ਲੋਕ ਸਮਝਦੇ ਨੇ ਕਿ ਅਸੀ ਉਹਨਾ ਦੇ ਸਭ ਤੋਂ ਕਰੀਬ ਹਾਂ


By:- :dn
 
Top