ਕੁਦਰਤ

Arun Bhardwaj

-->> Rule-Breaker <<--
ਕੀ ਕਰਾਂ ਬਿਆਨ ਏ ਕੁਦਰਤ ਤੇਰੀ ਖੂਬਸੂਰਤੀ
ਤੇਰੇ ਜਿੰਨੇ ਖੂਬਸੂਰਤ ਹਰਫ਼ ਮੇਰੇ ਕੋਲ ਨਹੀ
ਕੀ ਕਰਾਂ ਮੁਕਾਬਲਾ ਮੈਂ ਤੇਰੇ ਚੇਹ੍ਰੇਆਂ ਦਾ
ਤੇਰੇ ਜਿੰਨੇ ਖੂਬਸੂਰਤ ਨਕਸ਼ ਮੇਰੇ ਕੋਲ ਨਹੀ ..!!


------------------------------------

Eh aukdaa'n ne meri zindagi diyaa'n...
jaa'n sajj rhiyaa'n paudiyaa'n ,, utaahaa'n nu lai jaan lyi..!!


By:- Satnam Kaur "MeriRooh"
 
Thread starter Similar threads Forum Replies Date
R Punjabi Poetry 4
Top