ਉਹਨਾ ਨੇ ਤਾ ਜਾਨਾ

bhandohal

Well-known member
------ ਉਹਨਾ ਨੇ ਤਾ ਜਾਨਾ ਸੀ ਉਹ ਚਲੇ ਗਏ,_--
ਅਸੀ ਵੀ ਜੋ ਗਵਾੳਣਾ ਸੀ ਉਹ ਗਵਾ ਬੇਠੇ,_----
ਫਰਕ ਤਾ ਸਿਰਫ ਇੰਨਾ ਹੈ,_,,,,,,?
ਕਿ ਉਹਨਾ ਦੀ ਜਿੰਦਗੀ ਦਾ ਇੱਕ"ਪੱਲ"ਗਿਆ,,,,?
--ਤੇ ਸਾਡੀ ਉਸ ਇੱਕ"ਪੱਲ"ਵਿੱਚ ਸਾਰੀ ਜਿੰਦਗੀ ਚਲੇ ਗਈ,_



bye maan:so
 
Top