ਪਹਾੜ ਬਣਾਉਦੇ

bhandohal

Well-known member
ਬਿਨ ਮਤਲਵ ਤੌਂ ਉਂਗਲਾਂ ਉਠਾਉਂਦੇ ਏਹ ਲੌਕ,
ਜੱਖਮ ਦੇ ਕੇ ਮੱਰਹਮ ਲਗਾਉਂਦੇ ਏਹ ਲੌਕ ,
ਉਹ ਚੂਭੀਆਂ ਨੇ ਮੇਰੇ ਦਿਲ ਵਿਚ ਨਸ਼ਤਰ ਦੇ ਵਾਂਗ,
ਤਿਖੇ ਲਫਜਾਂ ਦਿਆਂ ਜੌ ਗਲਾਂ ਬਣਾਉਦੇ ਏਹ ਲੌਕ,
ਕੱਦ ਤੱਕਣਗੇ ਇਹ ਆਪਣੇ ਗਿਰੇਬਾਨ ਅੰਦਰ ,
ਬੱਸ ਇਲਜਾਮ ਦੂਜੇ ਤੇ ਪਏ ਲਗਾਉਦੇ ਏਹ ਲੌਕ,
ਨਾ ਕੌਈ ਜੁਲਮ ਦੀ ਹੱਦ ਨਾ ਮੇਰੇ ਸਹਿਣ ਦੀ ਹੱਦ ,
ਬੇ- ਦਰਦਾਂ ਦੀ ਤਰਾਂ ਜੁਲਮ ਡਾਉਦੇ ਏਹ ਲੌਕ,
ਗੱਲ ਹੁੰਦੀ ਨਹੀ ਰੇਤ ਦੇ ਕੱਣ ਜਿੱਨੀ ਵੀ,
ਉੇਰ ਵੀ ਰਾਈ ਦਾ ਪਹਾੜ ਬਣਾਉਦੇ ਏਹ ਲੌਕ,
''PREET'' ਏਨਾ ਲੌਕਾਂ ਦੀ ਫਿਤਰਤ ਹੈ ਗੱਲਾਂ ਬਣਾਉਣਾਂ,
ਤੇ ਬੱਸ ਹਮੇਸ਼ਾਂ ਹੀ ਰਹਿਣਗੇ ਬਣਾਉਦੇ ਏਹ ਲੌਕ ,

by preet
 
Top