♥ ♥ ਅੱਖਾਂ ਯਾਰ ਦੇ ਨਸ਼ੇ ਦੇ ਵਿੱਚ ਹੋਣ ਡੁੱਬੀਆਂ, ਤੇ ਬਿਨ ਪੀਤੇ ਹੀ ਸਾਨੂੰ ਸਰੂਰ ਹੋਵੇ...♥ ♥ ♥ ♥ ਅੱਖਾਂ ਖੋਲਾਂ ਤੇ ਹੋਵੇ ਦੀਦਾਰ ਉਸਦਾ, ਅੱਖਾਂ ਮੀਚਾਂ ਤੇ ਉਸਦਾ ਹੀ ਨੂਰ ਹੋਵੇ.....♥ ♥ by kamal