ਇਕ ਜਿੱਦ ਮੇਰੀ ਸੀ ,

bhandohal

Well-known member
ਇਕ ਜਿੱਦ ਮੇਰੀ ਸੀ , ਤੇ ਇਕ ਜਿੱਦ ਓਹਦੀ ਸੀ.........
ਸਾਡੀ ਜਿੱਦ ਓਹਨੁ ਹਾਸਿਲ ਕਰਨ ਦੀ ਸੀ...

ਤੇ ਓਹਦੀ ਜਿੱਦ ਸਾਥੋਂ ਦੂਰ ਜਾਨ ਦੀ ਸੀ.......
ਪਰ ਓਹੋ ਕਿਸਮਤ ਨਾਲ ਬਾਜ਼ੀ ਮਾਰ ਗਏ...

ਓ ਜ਼ਿੰਦਗੀ ਵੀ ਜਿੱਤ ਕੇ ਲੈ ਗਏ.....
ਤੇ ਅਸੀਂ ਮੋਤ ਦੇ ਅੱਗੇ ਹਾਰ ਗਏ.:kiven

by param
 
Top