ਇਸ਼ਕ

bhandohal

Well-known member
ਇਸ਼ਕ ਦੀ ਲਾ ਕੇ ਬਾਜੀ,ਨਾ ਇਸ਼ਕ ਤੋੜ ਨਿਭਦਾ
ਦੁਨੀਆ ਚ ਉਂਝ ਯਾਰ ਬਥੇਰੇ ਪਰ ਸੱਚਾ ਨਾ ਕੋਈ ਯਾਰ ਲਭਦਾ
ਕੋਈ ਵਾਂਗ ਮਿਰਜੇ ਦੇ ਹੁਣ ਨੀ ਮਰਦਾ,ਨਾ ਕੋਈ ਤਖਤ-ਹਜਾਰਾ ਨਾਲ ਤੁਰਦਾ.
ਅਸੀ ਵੀ ਹੁਣ ਉਸ ਇਸ਼ਕ ਦੇ ਨਾਲ ਤੁਰ ਚਲੇ,ਜਿਸ ਇਸ਼ਕ ਦੀ ਅੱਗ ਚ ਜੱਟ ਹਰਪਲ ਬਲਦਾ...:)

unkown
 
Top