♥ ਆਪਣੀ ਚੁੰਨੀ ਨੂੰ ਮੇਰੀ ਲਾਸ਼ ਤੇ ਪਾ ਦੇਵੀ ♥

bhandohal

Well-known member
♥ ਆਪਣੀ ਚੁੰਨੀ ਨੂੰ ਮੇਰੀ ਲਾਸ਼ ਤੇ ਪਾ ਦੇਵੀ ♥

♥ਦੀਵਾ ਕੋਈ ਵੀ ਨਾ ਜਲੇ ਚਾਹੇ ਮੇਰੀ ਕਬਰ ਉੱਤੇ ♥

♥ ਇਹਨਾਂ ਹੀ ਕਾਫ਼ੀ ਹੈ ਇਸ ਹਨੇਰੇ ਲਈ ♥

♥ ਆਪਣੀ ਚੁੰਨੀ ਨੂੰ ਮੇਰੀ ਲਾਸ਼ ਤੇ ਪਾ ਦੇਵੀ ♥

♥ ਇਸ ਤੋਂ ਮਹਿੰਗਾ ਨਹੀਂ ਕੋਈ ਕਫ਼ਨ ਮੇਰੇ ਲਈ...:pr


param
 
Top