ਮੈਨੂੰ ਜੁੱਲਫਾ ਵਿੱਚ ਲੁਕਾ ਲੈ ਤੂੰ

→ ✰ Dead . UnP ✰ ←

→ Pendu ✰ ←
Staff member
ਤੇਰੇ ਪਿਆਰ ਨੇ ਪਾਗਲ ਕਰ ਦਿੱਤਾ ਮੈਨੂੰ ਘੁੱਟ ਗਲਵੱਕੜੀ ਪਾ ਲੈ ਤੂੰ''


ਡਰ ਲੱਗਦਾ ਬੜਾ ਬੜਾ ਵਿਛੋੜੇ ਤੋਂ ਮੈਨੂੰ ਜੁੱਲਫਾ ਵਿੱਚ ਲੁਕਾ ਲੈ ਤੂੰ''


ਮਰ ਕੇ ਵੀ ਤੈਨੂੰ ਸੋਹਣੀਏ ਨਈ ਸਕਦਾ ਦਿਲੋਂ ਵਿਸਾਰ''


ਚੰਨ ਤੋਂ ਸੋਹਣੀ ਚਾਨਣੀ ਓਸ ਤੋਂ ਵੀ ਸੋਹਣਾ ਯਾਰ


ਕਈ ਜਨਮਾ ਤੋਂ ਧੜਕਦਾ ਮੇਰੇ ਦਿਲ ਵਿੱਚ ਤੇਰਾ ਪ੍ਯਾਰ


_________
Unknown
 
Top