Lally Apra
_love_punjab_love_me_
ਸੱਚ ਉਤੇ ਪਹਿਰਾ ਦੇਣ ਵਾਲੇ ਤਾ ਐਥੇ ਲਾਲੀ ਭੁੱਖੇ ਮਰਦੇ ਨੇ
ਦੋਲਤਾਂ ਸ਼ੋਹਰਤਾਂ ਦੇ ਮਹਿਲ ਝੂਠ ਦੀਆਂ ਨੀਹਾਂ ਤੇ ਖੜਦੇ ਨੇ
ਬੰਦੇ ਨੇ ਤਾ ਕੀ ਬਰਦਾਸ਼ਤ ਕਰਨਾ ਇਨ੍ਹਾ ਸੱਚਾਈਆਂ ਨੂੰ
ਸੱਚ ਦੇਖ -ਸੁਣਕੇ ਤਾ ਅੱਜ ਕੱਲ ਸੱਪਾਂ ਦੇ ਵੀ ਸੱਪ ਲੜ੍ਹਦੇ ਨੇ
written by.......Lally Appra...