ਦਿੱਲ ਨੂੰ ਹੁਣ

ਦਿੱਲ ਨੂੰ ਹੁਣ ਉਸ ਨਾਲ ਕੋਈ ਕੰਮ ਨਹੀ...
ਦਿੱਲ ਨੂੰ ਫਿਰ ਕਿਉ ਮਿਲਦਾ ਆਰਾਮ ਨਹੀ...


ਮੇਰਾ ਤਹਬਾਹੀ ਨੂੰ ਮੇਰਾ ਮੁਕੱਦਰ ਕਹਿ ਕੇ...
ਹੁਣ ਉਸ ਦੇ ਸਿਰ ਕੋਈ ਇਲਜ਼ਾਮ ਨਹੀ...


ਮੇਰੀ ਜਿੰਦਗੀ ਬਾਰੇ ਪੁਛਕੇ ਕੀ ਮਿਲ਼ੂ ਯਾਰਾ...
ਇਸ ਵਿੱਚ ਕੋਈ ਦਿਨ..ਕੋਈ ਸ਼ਾਮ ਨਹੀ...


ਮੈਨੂੰ "ਗੁਗੂ" ਕਹਿਕੇ ਬਲੋਣਾ ਛੱਡ ਦੇ...
ਹੁਣ ਇਹ ਮੇਰਾ ਨਾਮ ਨਹੀ..


Dil Nu Hun Ush Nal Koi Kaam Nahi
Dil Nu Phir Kyon Milda Araam Nahi

Meri Tabaahi Da Muqaadar Likh Ke,
Hun Ush De Sar Koi Izlaam Nahi

Meri Zindagi Bare Puch Ke Ki Milu Yaara,
Eis Wich Koi Din..Koi Shaam Nahi

Mainu "Gugu" Keh Ke Bulaana Chad De,

Hun Eh Mera Naam Nahi

-Harpreet Singh Pentlia

 
Top