ਮਾੜਾ ਜਮਣ ਨਾ ਲੋਕੋ ਪੁੱਤ ਮਾਂਵਾ

minder

Member
ਮਾੜਾ ਜਮਣ ਨਾ ਲੋਕੋ ਪੁੱਤ ਮਾਂਵਾ,_||
ਪੁਤ ਜਮ ਕੇ ਮਾਪਿਆ ਨੂੰ ਮਾੜੇ ਬਣਾ ਦੇਂਦੇ ,_||
ਭੁਲ ਜਾਂਦੇ ਨੇ ਪਿਓ ਦੇ ਮੋੰਡਿਆ ਨੂੰ ,_||
ਜਦ ਬੇਗਾਨੀ ਦੇ ਅਗੇ ਸਿਰ ਝੁਕਾ ਦਿੰਦੇ,_||
ਚਾਰ ਦਿਨਾ ਦੇ ਪਿਆਰ ਨੂੰ ,ਲਵ ਮੈਰਿਜ ਦਾ ਨਾਮ ਦੇ ਕੇ,_||
ਨੋ ਮਹੀਨਿਆ ਨੂ ਫਰਜ ਕਹ ਕੇ,ਪਲਾਂ ਦੇ ਵਿਚ ਭੁਲਾ ਦਿੰਦੇ,


writer:-unknow
 
Top