ਅਸੀੰ ਅੱਗ ਦੇ ਵਸ਼ਤਰ ਪਾਓੁਣੇ ਨੇ ਨਜਦੀਕ ਨਾ ਹੋ

→ ✰ Dead . UnP ✰ ←

→ Pendu ✰ ←
Staff member
ਅਸੀੰ ਅੱਗ ਦੇ ਵਸ਼ਤਰ ਪਾਓੁਣੇ ਨੇ ਨਜਦੀਕ ਨਾ ਹੋ।
ਅੱਜ ਧਰਤ ਆਕਾਸ਼ ਜਲਾਓਣੇ ਨੇ ਨਜਦੀਕ ਨਾ ਹੋ।
ਅਸੀੰ ਯਾਰਾਂ ਨੂ ਤਾਂ ਗਲ਼ੇ ਲਗਾ ਕੇ ਵੇਖ ਲਿਆ ,
ਅੱਜ ਦੁਸ਼ਮਣ ਗਲ਼ੇ ਲਗਾਓਣੇ ਨੇ ਨਜਦੀਕ ਨਾ ਹੋ।
ਜਾਹ ਤੈਥੋਂ ਸਾਡਾ ਸਾਥ ਨਿਭਾਇਆ ਨਈਂ ਜਾਣਾ,
ਮੇਰੇ ਰਸ਼ਤੇ ਬੜੇ ਡਰਾਓਣੇ ਨੇ ਨਜਦੀਕ ਨਾ ਹੋ।
ਮੈਨੂ ਸ਼ੀਸ਼ੇ ਨੇ ਤਿੜਕਾ ਕੇ ਜਖਮੀ ਕੀਤਾ ਏ ,
ਅੱਜ ਮੈਂ ਸ਼ੀਸੇ ਤਿੜਕਾਓਣੇ ਨੇ ਨਜਦੀਕ ਨਾ ਹੋ।।।


_________
Sartaj Singer walla
 
Top