ਤੈਨੂੰ ਯਾਦ ਕਰਕੇ

ਤੈਨੂੰ ਯਾਦ ਕਰਕੇ ਅੱਜ ਅੱਖ ਭਰ ਗਈ,
ਬੂਹਾ ਖੜਕਣ ਦੀ ਆਵਾਜ਼ ਆਈ ਆਸ ਭਰ ਗਈ____

ਬੂਹਾ ਖੋਲਕੇ ਵੇਖਿਆ ਤਾਂ ਕੋਈ ਨਹੀਂ ਸੀ,
ਕਿਸਮਤ ਨੂੰ ਕੀ ਕਹੀਏ ਸਾਡੇ ਨਾਲ ਤਾਂ ਹਵਾ ਵੀ ਮਜ਼ਾਕ ਕਰ ਗਈ__
______JaGtAr_______


 
Top