ਜਿਨ੍ਹਾਂ ਦਿਲਾਂ ਦਿਲੋਂ ਭੁੱਲਾ ਦਿੱਤਾ

minder

Member
ਜਿਨ੍ਹਾਂ ਦਿਲਾਂ ਦਿਲੋਂ ਭੁੱਲਾ ਦਿੱਤਾ,
,ਮੈਨੂੰ ਮਰਨ ਪਿਛੋਂ ਯਾਦ ਕਰਨਗੇ ਉਹ।
ਸਾਡੇ ਰਾਹਾਂ ਵਿੱਚ ਨਾ ਜੋ ਪੈਰ ਪਾਉਂਦੇ,
ਮੇਰੀ ਮੜੀ ਤੇ ਦੀਵਾ ਧਰਨਗੇ ਉਹ।
ਨੈਣਾਂ ਨਾਲ ਜੋ ਨੈਣ ਮਿਲਾਉਦੇ ਨਾ,
ਮੇਰੀ ਤਸਵੀਰ ਅੱਗੇ ਅੱਖਾਂ ਭਰਨਗੇ ਉਹ।
ਦੁਖ ਯਾਰ ਦਾ ਹੁੰਦਾਂ ਮੌਤ ਵਰਗਾ,
ਕਿੱਦਾ ਵੇਖਾਂਗੇ ਦੁਖੜੇ ਜ੍ਹਰਨਗੇ ਉਹ।
ਜਿਉਂਦੇ ਜੀ ਚਾੜਿਆ ਜਿਨ੍ਹਾਂ ਸੂਲੀ ,
ਕਦੇ ਪਲ-ਪਲ (jagjeet)ਲਈ ਮਰਨਗੇ ਉਹ।


jagjeet gholia
 
Top