ਪਤੰਗਾਂ

Arun Bhardwaj

-->> Rule-Breaker <<--
ਪਤੰਗਾਂ ਦੀ ਖੇਡ ਸੀ ਮੇਰੀ ਜ਼ਿੰਦਗੀ ,
ਕੋਈ ਕੱਟ ਗਿਆ ਤੇ ਕੋਈ ਲੁੱਟ ਗਿਆ....!!

ਓਹ ਜਿਸ ਦੇ ਨਾਮ ਦਾ ਲਾਇਆ ਸੀ ਬੂਟਾ ਵਿਹੜੇ ਦਿਲ ਦੇ ,
ਪਾਣੀ ਪਾਉਣ ਦੇ ਬਹਾਨੇ ਆਇਆ ਪੁੱਟ ਗਿਆ.


writer:- :dn
 
smiley32.gif
smiley32.gif
 
Top